← ਪਿਛੇ ਪਰਤੋ
ਲੁਧਿਆਣਾ, 15 ਫਰਵਰੀ 2020 - ਲੁਧਿਆਣਾ ਦੇ ਫਿਰੋਜ਼ਪੁਰ ਐਲੀਵੇਟਡ ਰੋਡ ਦੇ ਪ੍ਰੋਜੈਕਟ ਦੇ ਸਬੰਧ 'ਚ ਵੇਰਕਾ ਮਿਲਕ ਪਲਾਂਟ ਫਿਰੋਜ਼ਪੁਰ ਰੋਡ ਨਜਦੀਕ 220 ਕੇ.ਵੀ. ਅਤੇ 66 ਕੇ.ਵੀ. ਦੀਆਂ ਤਾਰਾਂ ਨੂੰ ਉੱਚਾ ਚੁੱਕਣ ਲਈ ਤਿੰਨ ਨਵੇਂ ਟਾਵਰ ਲਾਏ ਜਾਣੇ ਹਨ ਜਿਨ੍ਹਾਂ ਕਾਰਨ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਦੇੇ ਛੇ ਵਜੇ ਤੱਕ 15 ਫਰਵਰੀ ਤੋਂ ਲੈ ਕੇ 4 ਮਾਰਚ ਤੱਕ ਲੋੜ ਅਨੁਸਾਰ ਬਿਜਲੀ ਦੇ ਕੱਟ ਲਾਏ ਜਾਣਗੇ।
Total Responses : 930