ਸੰਜੀਵ ਸੂਦ
ਲੁਧਿਆਣਾ, 17 ਫਰਵਰੀ, 2020 : ਲੁਧਿਆਣਾ ਦੇ ਆਰਟਿਸਟ ਚੰਦਰ ਸ਼ੇਖਰ ਪ੍ਰਭਾਕਰ ਨੇ ਦੱਸਿਆ ਕਿ ਕੇਜਰੀਵਾਲ ਦੀ ਜਿੱਤ ਤੋਂ ਪ੍ਰਭਾਵਿਤ ਹੋ ਕੇ ਉਸਨੇ ਕੇਜਰੀਵਾਲ ਦਾ ਮੋਮ ਦਾ ਪੁਤਲਾ ਬਣਾਇਆ ਹੈ . ਉਸਨੇ ਦੱਸਿਆ ਕਿ ਉਸਨੋ ਮੋਮ ਦੇ ਪੁਤਲੇ ਬਣਾਉਣਾ ਚੰਗਾ ਲੱਗਦਾ ਹੈ. ਇਸ ਤੋਂ ਪਹਿਲਾਂ ਉਹ 64 ਹੋਰ ਲੋਕਾਂ ਦੇ ਪੁਤਲੇ ਬਣਾ ਚੁੱਕਾ ਹੈ ਜਿਨ੍ਹਾਂ ਵਿਚ ਕ੍ਰਿਕਟਰ ਤੇ ਹੋਰ ਸਖਸ਼ੀਅਤ ਸ਼ਾਮਿਲ ਹਨ. ਉਸਨੇ ਦੱਸਿਆ ਕਿ ਉਸਨੇ ਕੇਜਰੀਵਾਲ ਦਾ ਪੁਤਲਾ ਇਸ ਲਈ ਬਣਾਇਆ ਕਿਉਂਕਿ ਕੇਜਰੀਵਾਲ ਨੂੰ ਹਰਾਉਣ ਲਈ ਕਾਫੀ ਕੋਸ਼ਿਸ਼ ਕੀਤੀ ਗਈ ਪਰ ਜਿੱਤ ਕੇਜਰੀਵਾਲ ਦੀ ਹੀ ਹੋਈ ਮੇਰੇ ਇਸ ਮੋਮ ਦੇ ਪੁਤਲੇ ਨੂੰ ਦੇਖ ਕੇ ਲੋਕ ਖ਼ੁਸ਼ ਹੋਏ ਤੇ ਮੈਨੂੰ ਵਧਾਈ ਵੀ ਦਿੱਤੀ
https://www.facebook.com/BabushahiDotCom/videos/209992773485929/
https://youtu.be/GqduO3Xrq7M