ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 17 ਫ਼ਰਵਰੀ 2020 : ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੀਤ ਜਥੇਦਾਰ ਸ਼ਹੀਦ ਬਾਬਾ ਨੌਧ ਸਿੰਘ ਦਾ ਸਾਲਾਨਾ ਜੋੜ ਮੇਲਾ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇ: ਬਾਬਾ ਗੱਜਣ ਸਿੰਘ ਤੇ ਸੰਤ ਗੁਰਦੇਵ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਚੱਬਾ ਵਿਖੇ ਮਨਾਇਆ। ਰਖਾਏ। ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ ਵਿਸ਼ਾਲ ਦੀਵਾਨ ਸਜਾਏ। ਜੋੜ ਮੇਲੇ 'ਚ ਪੁੱਜੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਸੇਵਾ ਰਤਨ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਦਰਸ਼ਨ ਸਿੰਘ ਗੁ. ਸ੍ਰੀ ਟਾਹਲਾ ਸਾਹਿਬ ਚੱਬਾ, ਬਾਬਾ ਗੁਰਸੇਵਕ ਸਿੰਘ ਗੁਰੂਵਾਲੀ, ਸਾਬਕਾ ਜਥੇ: ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਬਲਦੇਵ ਸਿੰਘ, ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਬਾਬਾ ਮੇਜਰ ਸਿੰਘ ਲੁਧਿਆਣੇ ਵਾਲੇ, ਬਾਬਾ ਬਲਦੇਵ ਸਿੰਘ, ਬਾਬਾ ਸੁੱਖਾ ਸਿੰਘ ਖਿਆਲੇ ਵਾਲੇ, ਬਾਬਾ ਛਿੰਦਾਂ ਸਿੰਘ ਭਿੱਖੀਵਿੰਡ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਗੁਰਨਾਮ ਸਿੰਘ ਭਾਈ ਕੀ ਡਰੋਲੀ ਤੋਂ ਇਲਾਵਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਤਰਸੇਮ ਸਿੰਘ ਡੀ. ਸੀ., ਚੇਅਰਮੈਨ ਕੰਵਲਜੀਤ ਸਿੰਘ ਗੁਰੂਵਾਲੀ, ਚੇਅ. ਜੈਮਲ ਸਿੰਘ ਵਰਪਾਲ, ਬਾਪੂ ਜਗੀਰ ਸਿੰਘ ਵਰਪਾਲ, ਚੇਅ. ਅੰਗਰੇਜ਼ ਸਿੰਘ ਵਰਪਾਲ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਚੇਅਰਮੈਨ ਨਿਰਵੈਲ ਇੱਬਣ ਖੁਰਦ, ਗੁਰਮੁੱਖ ਸਿੰਘ ਚੱਬਾ, ਪ੍ਰਤਾਪ ਸਿੰਘ ਚੱਬਾ, ਹਰਜੀਤ ਸਿੰਘ ਬਹੋੜੂ, ਡਾ.ਸ਼ਰਨਜੀਤ ਸਿੰਘ, ਬਖਸ਼ੀਸ਼ ਸਿੰਘ ਚਾਟੀਵਿੰਡ, ਮਨਜੀਤ ਸਿੰਘ ਨੰਬਰਦਾਰ, ਸਰਪੰਚ ਸ਼ਮਸ਼ੇਰ ਸਿੰਘ ਗੁਰੂਵਾਲੀ, ਜਗਜੀਤ ਸਿੰਘ ਵਰਪਾਲ, ਜਸਬੀਰ ਸਿੰਘ ਬਾਲੇਚੱਕ, ਡਾ: ਸਤਵਿੰਦਰ ਸਿੰਘ ਭੁੱਲਰ, ਗਿਆਨੀ ਮਲਕੀਤ ਸਿੰਘ ਵਰਪਾਲ, ਜੋਧ ਸਿੰਘ ਭੰਡਾਰੀ, ਸਟਾਲਣਜੀਤ ਸਿੰਘ ਚੱਬਾ, ਅਵਤਾਰ ਸਿੰਘ ਇੱਬਣ, ਹਰਪਾਲ ਸਿੰਘ ਚੱਬਾ, ਗੁਰਪਾਲ ਸਿੰਘ ਬਹੋੜੂ, ਪ੍ਰਧਾਨ ਗੁਰਚਰਨ ਸਿੰਘ, ਗੁਰਸਾਹਿਬ ਸਿੰਘ ਚਾਟੀਵਿੰਡ, ਗ੍ਰੰਥੀ ਪੰਜਾਬ ਸਿੰਘ, ਸਰਦੂਲ ਸਿੰਘ ਫੌਜੀ, ਸਰਪੰਚ ਬਲਜੀਤ ਸਿੰਘ ਚਾਟੀਵਿੰਡ, ਸਰਪੰਚ ਤੇਜ਼ਪ੍ਰਤਾਪ ਸਿੰਘ ਚੱਬਾ, ਜਸਵਿੰਦਰ ਸਿੰਘ ਚੱਬਾ, ਸੰਦੀਪ ਸਿੰਘ ਮਿੱਠਾ, ਗੁਲਜ਼ਿੰਦਰ ਸਿੰਘ ਬਹੋੜੂ, ਲੱਖਾ ਸਿੰਘ ਵੜੈਚ, ਦਿਲਬਾਗ ਸਿੰਘ ਆੜਤੀਆ, ਮਨਜੀਤ ਸਿੰਘ ਮੰਨਾ, ਅਜ਼ਮੇਰ ਸਿੰਘ ਮਹਿਮਾ, ਦਿਲਬਾਗ ਸਿੰਘ ਭੋਲਾ, ਪ੍ਰਧਾਨ ਕਸ਼ਮੀਰ ਸਿੰਘ ਗੁਰੂਵਾਲੀ, ਜਸਬੀਰ ਸਿੰਘ ਗੁਰੂਵਾਲੀ, ਗੁਰਿੰਦਰਬੀਰ ਸਿੰਘ ਵਿਰਕ, ਕੁਲਦੀਪ ਸਿੰਘ ਝੀਤੇ, ਅਮਨਦੀਪ ਸਿੰਘ ਝੀਤੇ, ਸਰਪੰਚ ਕਸ਼ਮੀਰ ਸਿੰਘ ਵਰਪਾਲ ਕਲਾਂ, ਸਰਪੰਚ ਸ਼ਰਮੈਲ ਸਿੰਘ ਵਰਪਾਲ ਖੁਰਦ, ਸਰਪੰਚ ਗੁਰਸਾਹਿਬ ਸਿੰਘ ਵਰਪਾਲ, ਸਰਪੰਚ ਬਲਕਾਰ ਸਿੰਘ ਭੰਗੂ ਵਰਪਾਲ ਕਲਾਂ, ਸਰਪੰਚ ਇਕਬਾਲਪ੍ਰੀਤ ਸਿੰਘ ਮੰਡਿਆਲਾ, ਨਿਸ਼ਾਨ ਸਿੰਘ ਮੰਡਿਆਲਾ, ਬਲਬੀਰ ਸਿੰਘ ਚੱਬਾ, ਗੌਤਮ ਸਿੰਘ ਸੋਢੀ, ਬਾਬਾ ਗੁਰਪ੍ਰੀਤਮ ਸਿੰਘ, ਦਵਿੰਦਰ ਸਿੰਘ ਪਿੰਕਾਂ ਕੁਲਵਿੰਦਰ ਸਿੰਘ ਗਿੱਲ, ਬਾਬਾ ਸੁੱਖਾ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਤਰਨਾ ਸਿੰਘ, ਬਾਬਾ ਗੁਰਵਿੰਦਰ ਸਿੰਘ ਨੰਗਲੀ, ਬਾਬਾ ਬਚਿੱਤਰ ਸਿੰਘ ਵੈਦ, ਸਾਧਾ ਸਿੰਘ ਚੱਬਾ, ਅੰਗਰੇਜ਼ ਸਿੰਘ ਚਾਟੀਵਿੰਡ, ਬੇਅੰਤ ਸਿੰਘ ਸੋਢੀ, ਪਰਮਜੀਤ ਸਿੰਘ ਬਾਗਾ, ਸੁਖਜ਼ਿੰਦਰ ਸਿੰਘ ਵਰਪਾਲ, ਰਜਿੰਦਰ ਸਿੰਘ ਸਾਂਈ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਜੋੜ ਮੇਲੇ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਿੰਘ ਸਾਹਿਬ ਜਥੇ: ਬਾਬਾ ਗੱਜਣ ਸਿੰਘ ਵਲੋਂ ਗੁਰੂ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ।। ਸ਼ਾਮ ਦੇ ਟਾਈਮ ਕਬੱਡੀ ਦੇ ਮੈਚ ਵੀ ਕਰਵਾਏ ਗਏ। ਜਿਸ 'ਚ ਜੇਤੂ ਟੀਮਾਂ ਨੂੰ ਨਕਦ ਰਾਸ਼ੀਆਂ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਦਲ ਪੰਥ ਵਲੋਂ ਘੋੜ ਸਵਾਰੀ, ਨੇਜ਼ੇਬਾਜ਼ੀ ਅਤੇ ਗਤਕੇ ਦੇ ਜੋਹਰ ਵੀ ਦਿਖਾਏ ਗਏ।।