← ਪਿਛੇ ਪਰਤੋ
ਨਵੀਂ ਦਿੱਲੀ, 22 ਫਰਵਰੀ 2020 - ਕੋਰੋਨਾ ਵਾਇਰਸ ਦੂਜੇ ਦੇਸ਼ਾਂ 'ਚ ਵੀ ਫੈਲਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਰਾਨ 'ਚ ਕੋਰੋਨਾ ਵਾਇਰਸ ਦੇ 13 ਕੇਸ ਪਾਜਿਟਿਵ ਪਾਏ ਗਏ ਹਨ, ਜਿਨ੍ਹਾਂ ਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਜਿਸ ਕਾਰਨ ਇਰਾਨ 'ਚ ਇਸ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 4 ਹੋ ਗਈ ਹੈ। ਜਦੋਂ ਕਿ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਰਾਨ 'ਚ ਇਸ ਵਾਇਰਸ ਕਾਰਨ 18 ਲੋਕ ਹੋਰ ਪੀੜਤ ਹਨ।
Total Responses : 108