← ਪਿਛੇ ਪਰਤੋ
ਪਟਿਆਲਾ, 23 ਫਰਵਰੀ 2020 - ਵਿਰਾਸਤੀ ਕਿਲਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ਼ ਫੈਸਟੀਵਲ-2020 ਦੇ ਦੂਜੇ ਦਿਨ ਅੱਜ ਸ਼ਾਮ ਦੇ ਸਮੇਂ ਦੱਖਣੀ ਭਾਰਤ ਦੇ ਪ੍ਰਸਿੱਧ ਡਾਂਸ 'ਕੁਚੀਪੁਡੀ' ਨੂੰ ਦੁਨੀਆਂ ਦੇ ਸੱਭਿਆਚਾਰਕ ਨਕਸ਼ੇ 'ਤੇ ਚਮਕਾਉਣ ਵਾਲੀ ਪਦਮਸ੍ਰੀ ਤੇ ਪਦਮ ਭੂਸ਼ਨ ਰਾਜਾ-ਰਾਧਾ ਰੈਡੀ ਜੋੜੀ ਨੇ ਕੁਚੀਪੁਡੀ ਨ੍ਰਿਤ ਦੀ ਭਾਵਪੂਰਤ ਪੇਸ਼ਕਾਰੀ ਕੀਤੀ। ਉਨ੍ਹਾਂ ਦੀ ਇਸ ਵਿਲੱਖਣ ਪੇਸ਼ਕਾਰੀ ਨੇ ਭਾਰਤ ਦੀ ਵਿਲੱਖਣਤਾ ਨੂੰ ਦਰਸਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਦੇਖੋ ਰਾਜਾ-ਰਾਧਾ ਰੈਡੀ ਜੋੜੀ ਵੱਲੋਂ ਕੁਚੀਪੁਡੀ ਨ੍ਰਿਤ ਦੀਆਂ ਤਸਵੀਰਾਂ.....
Total Responses : 189