← ਪਿਛੇ ਪਰਤੋ
ਹਰੀਸ਼ ਕਾਲੜਾ
ਨੂਰਪੁਰਬੇਦੀ, 23 ਫਰਵਰੀ 2020 - ਰਾਸ਼ਟਰੀ ਸੰਤ ਮੋਹਨ ਗਿਰੀ ਜੀ ਦੇ ਅਚਾਨਕ ਅਕਾਲ ਚਲਾਣੇ 'ਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਪੀਕਰ ਅੱਜ ਪ੍ਰਚੀਨ ਸ਼ਿਵ ਮੰਦਿਰ ਪਿੰਡ ਸਰਥਲੀ ਵਿਖੇ ਪਹੁੰਚ ਕੇ ਸਵਰਗੀ ਰਾਸ਼ਟਰੀ ਸੰਤ ਮੋਹਨ ਗਿਰੀ ਜੀ ਪ੍ਰਤੀ ਸੋਗ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ।
Total Responses : 863