← ਪਿਛੇ ਪਰਤੋ
ਚੰਡੀਗੜ੍ਹ, 26 ਫਰਵਰੀ 2020 - ਪੁਰਾਣਾ ਆਈ.ਐੱਫ.ਐੱਮ.ਐੱਸ. ਪੋਰਟਲ 15 ਮਾਰਚ ਤੋਂ ਬੰਦ ਹੋ ਜਾਵੇਗਾ ਜਿਸ ਦੀ ਥਾਂ ਐੱਨ.ਆਈ.ਸੀ. ਵੱਲੋਂ ਬਾਣਾਏ ਨਿਊ -ਆਈ.ਐੱਫ.ਐੱਮ.ਐੱਸ. ਪੋਰਟਲ ਦੀ ਵਰਤੋਂ ਕੀਤੀ ਜਾਵੇਗੀ। ਇਸ ਸਾਫਟਵੇਅਰ ਨੂੰ ਡੀ.ਡੀ.ਓਜ਼ ਲੈਵਲ 'ਤੇ ਓਪਰੇਟ ਕਰਨ ਸਬੰਧੀ ਵਿਭਾਗ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ ਜੋ ਕਿ 9 ਮਾਰਚ ਨੂੰ ਦੋ ਸਿਫਟਾਂ 'ਚ ਦਿੱਤੀ ਜਾਵੇਗੀ ਪੜ੍ਹੋ ਪੂਰਾ ਵੇਰਵਾ.......
Total Responses : 862