← ਪਿਛੇ ਪਰਤੋ
ਯਾਦਵਿੰਦਰ ਸਿੰਘ ਤੂਰ
ਦੋਰਾਹਾ, 27 ਫਰਵਰੀ 2020 - ਲੁਧਿਆਣਾ 'ਚ ਕਸਬਾ ਬੀਜਾ ਦੇ ਨਜ਼ਦੀਕ ਪਿੰਡ ਜਸਪਾਲੋਂ ਦੇ ਐਵਰੇਸਟ ਸਕੂਲ 'ਚ ਇੱਕ ਵਿਦਿਆਰਥੀ ਨੇ ਸਕੂਲ ਮੈਡਮ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸਕੂਲ ਮੈਡਮ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲਾ ਵਿਦਿਆਰਥੀ ਪਿੰਡ ਜਸਪਾਲੋਂ ਦਾ ਹੈ ਅਤੇ ਹਮਲਾ ਕਰਨ ਉਪਰੰਤ ਫਰਾਰ ਹੋ ਗਿਆ। ਹੋਰ ਵੇਰਵਿਆਂ ਦੀ ਉਡੀਕ ਹੈ।
Total Responses : 936