ਲਾਹੌਰ, 28 ਫਰਵਰੀ 2020 - ਪਾਕਿਸਤਾਨ 'ਚ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਵਿਦਿਆਰਥੀਆਂ ਦੇ ਗਰੁੱਪਾਂ ਦੀ ਆਪਸ 'ਚ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਲੜਾਈ 'ਚ ਕਰੀਬ ਇੱਕ ਦਰਜਨ ਵਿਦਿਆਰਥੀ ਜ਼ਖਮੀ ਹੋਏ ਹਨ ਜਦੋਂ ਕਿ ਖਬਰ ਮਿਲ ਰਹੀ ਹੈ ਕਿ 10 ਸਕਿਉਰਿਟੀ ਗਾਰਡ ਵੀ ਇਸ ਲੜਾਈ ਦੌਰਾਨ ਜ਼ਖਮੀ ਹੋਏ ਹਨ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/rsrobin1/status/1233405063562874881