← ਪਿਛੇ ਪਰਤੋ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਲਈ ਜਨਤਕ ਇਨਕੁਆਰੀ ਦੇ ਫੋਨ ਨੰਬਰ ਜਾਰੀ ਮੁਹਾਲੀ, 29 ਫਰਵਰੀ, 2020 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀ, ਦਸਵੀਂ ਤੇ 12ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਜਨਤਕ ਇਨਕੁਆਰੀ ਵਾਸਤੇ ਫੋਨ ਨੰਬਰ ਜਾਰੀ ਕਰ ਦਿੱਤੇ ਹਨ। ਵੇਰਵਿਆਂ ਲਈ ਵੇਖੋ ਨਾਲ ਨੱਥੀ ਸੂਚਨਾ :
Total Responses : 193