← ਪਿਛੇ ਪਰਤੋ
ਪ੍ਰੋ ਰਾਜਪਾਲ ਦੀ ਬਰਸੀ ਸਮਾਗਮ ਪਹਿਲੀ ਮਾਰਚ ਨੂੰ ਮੁਹਾਲੀ, 29 ਫਰਵਰੀ, 2020 : ਪ੍ਰੋ. ਰਾਜਪਾਲ ਸਿੰਘ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿਚ ਧਾਰਮਿਕ ਸਮਾਗਮ 1 ਮਾਰਚ ਨੂੰ ਹੋਵੇਗਾ। ਪਰਿਵਾਰ ਮੁਤਾਬਕ 1 ਮਾਰਚ ਨੂੰ ਸਵੇਰੇ 10.30 ਵਜੇ ਤੋਂ 11.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇੜੇ ਆਰਮੀ ਇੰਸਟੀਚਿਊਟ ਆਫ ਲਾਅ ਸੈਕਟਰ 69 ਵਿਚ ਗੁਰਬਾਣੀ ਕੀਰਤਨ ਹੋਵੇਗਾ। ਉਪਰੰਤ ਲੰਗਰ ਵਰਤਾਇਆ ਜਾਵੇਗਾ।
Total Responses : 862