← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 16 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵਲੋਂ ਮਿਤੀ 16.3.2020 ਤੋਂ ਪਲੇ ਵੇ, ਕਿੰਡਰਗਾਰਡਨ, ਆਂਗਣ ਬਾੜੀ ਸੰਸਥਾਵਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਮਤ ਲਿਖਤ ਹੁਕਮ ਜਾਰੀ ਕੀਤੇ ਹਨ।
Total Responses : 188