← ਪਿਛੇ ਪਰਤੋ
ਕਾਬੁਲ, 25 ਮਾਰਚ, 2020: ਅਫਗਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ ਅਤੇ 8 ਜ਼ਖਮੀ ਹੋ ਗਏ ਹਨ। ਅਫਗਾਨ ਸੁਰੱਖਿਆ ਬਲਾਂ ਨੇ ਸਾਰੇ 4 ਅੱਤਵਾਦੀ ਮਾਰ ਮੁਕਾਏ ਹਨ।
Total Responses : 942