← ਪਿਛੇ ਪਰਤੋ
ਚੰਡੀਗੜ੍ਹ, 27 ਮਾਰਚ 2020 - 31 ਮਾਰਚ 2020 ਨੂੰ ਰਿਟਾਇਰ ਹੋਣ ਵਾਲੇ ਜਲ ਸ੍ਰੋਤ ਮਹਿਕਮੇ ਦੇ ਕਾਮਿਆਂ ਨੂੰ ਹੁਣ ਉਨ੍ਹਾਂ ਦੇ ਵਟ੍ਹਸਐਪ 'ਤੇ, ਈ.ਮੇਲ ਜਾਂ ਫਿਰ ਕਿਸੇ ਹੋਰ ਆਫੀਸ਼ੀਅਲ ਤਰੀਕੇ ਰਿਟਾਇਰਮੈਂਟ ਸਬੰਧੀ ਸੂਚਿਤ ਕਰ ਦਿੱਤਾ ਜਾਏਗਾ। ਇਸ ਸਬੰਧੀ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
Total Responses : 189