← ਪਿਛੇ ਪਰਤੋ
ਜਲੰਧਰ, 28 ਮਾਰਚ 2020 - ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਚੌਗਿਟੀ ਫਲਾਈ ਓਵਰ 'ਤੇ ਮੀਂਹ ਦੇ ਪਾਣੀ ਦੇ ਕਾਰਨ ਸਵਿਫ਼ਟ ਗੱਡੀ ਬੇਕਾਬੂ ਹੋ ਕੇ ਸੜਕ 'ਤੇ ਪਲਟਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਹਿਚਾਣ ਏ.ਐਸ.ਆਈ. ਰੀਚਰਡ ਮਸੀਹ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਜਾਣਕਾਰੀ ਮਿਲ ਰਹੀ ਹੈ ਕਿ ਮ੍ਰਿਤਕ ਏ.ਐਸ.ਆਈ. ਲੁਧਿਆਣਾ ਵਿੱਚ ਡਿਊਟੀ ਕਰਨ ਲਈ ਜਾ ਰਿਹਾ ਸੀ।
Total Responses : 189