← ਪਿਛੇ ਪਰਤੋ
ਕੈਨੇਡਾ : ਅਪ੍ਰੈਲ ਮਨਾਇਆ ਜਾਵੇਗਾ ਸਿੱਖ ਹੈਰੀਟੇਜ ਮਹੀਨਾ ਬਲਜਿੰਦਰ ਸੇਖਾ ਬਰੈਂਪਟਨ, 1 ਅਪ੍ਰੈਲ, 2020 : ਅਪ੍ਰੈਲ ਮਹੀਨੇ ਨੂੰ ਕੈਨੇਡਾ ਵਿਚ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਵਿਸ਼ਵ ਦੇ ਪਹਿਲੇ ਸਿੱਖ ਹੈਰੀਟੇਜ ਮਹੀਨੇ ਦੀ ਤਸਵੀਰ ਜਾਰੀ ਕੀਤੀ ਗÂਂ ਹੈ ਤੇ ਸਾਰੇ ਭਾਈਚਾਰੇ ਨੂੰ ਅਪੀਲਕੀਤੀ ਗਈ ਹੈ ਕਿ ਇਹ ਤਸਵੀਰ 1 ਤੋਂ 30 ਅਪ੍ਰੈਲ ਤੱਕ ਆਪੋ ਆਪਣੇ ਪੇਜ 'ਤੇ ਸਾਂਝੀ ਕੀਤੀ ਜਾਵੇ ਤਾਂ ਜੋ ਕੈਨੇਡੀਅਨ ਭਾਈਚਾਰੇ ਤੋਂ ਇਲਾਵ ਦੁਨੀਆਂ ਭਰ ਵਿਚ ਪਤਾ ਚੱਲ ਸਕੇ ਕਿ ਕੈਨੇਡਾ ਵਿਚ ਸਿੱਖ ਹੈਰੀਟੇਜ ਮਹੀਨਾ ਮਨਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਦੇ ਮੈਂਬਰ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਤੇ ਸਾਰੀ ਦੁਨੀਆਂ ਵਿਚ ਸ਼ਾਂਤੀ ਤੇ ਲੋਕਾਂ ਦੀ ਤੰਦਰੁਸਤੀ ਦੀ ਅਪੀਲ ਕਰ ਰਹੇ ਹਨ।
Total Responses : 108