← ਪਿਛੇ ਪਰਤੋ
ਏਜੰਸੀ
ਨਵੀਂ ਦਿੱਲੀ, 1 ਅਪ੍ਰੈਲ 2020 - ਦਿੱਲੀ 'ਚ ਲਾਕਡਾਊਨ ਕਾਰਨ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਵਿੱਚ ਬੀਤੀ 28 ਮਾਰਚ ਤੋਂ ਫਸੇ ਸ਼ਰਧਾਲੂਆਂ ਨੂੰ ਕੁਆਰੰਟੀਨ ਲਈ ਸਕੂਲਾਂ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਨਾਰਥ ਦਿੱਲੀ ਡੀ.ਸੀ.ਪੀ ਦੁਆਰਾ ਸਾਂਝੀ ਕੀਤੀ ਗਈ ਹੈ। ਗੁਰਦੁਆਰਾ ਸਾਹਿਬ 'ਚ ਤਕਰੀਬਨ 210 ਲੋਕ ਫਸੇ ਹੋਏ ਸਨ।
Total Responses : 108