← ਪਿਛੇ ਪਰਤੋ
ਚੰਡੀਗੜ੍ਹ, 9 ਅਪ੍ਰੈਲ 2020 - ਸੀਨੀਅਰ ਪੱਤਰਕਾਰ ਅਤੇ ਹਰਿਆਣਾ ਨਿਊਜ਼ ਦੇ ਰਾਜਨੀਤਿਕ ਸੰਪਾਦਕ ਰਾਕੇਸ਼ ਗੁਪਤਾ ਨੂੰ ਅੱਜ ਵੀਰਵਾਰ ਸਵੇਰ ਵੇਲੇ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਰਮੇਸ਼ ਚੰਦ ਗੁਪਤਾ ਦਾ ਇੱਕ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਵੀਰਵਾਰ ਦੁਪਹਿਰ 1 ਵਜੇ ਪੰਚਕੂਲਾ ਦੇ ਸੈਕਟਰ 20 'ਚ ਸਥਿਤ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
Total Responses : 265