← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 19 ਮਈ 2020 - ਪਟਿਆਲਾ ਬੱਸ ਸਟੈਂਡ ਤੋਂ ਬੁੱਧਵਾਰ ਨੂੰ ਬੱਸਾਂ 8 ਰੂਟਾਂ ਤੇ 50 % ਸਵਾਰੀਆਂ ਨਾਲ ਚੱਲਣਗੀਆਂ। ਸਾਰੇ ਯਾਤਰੀਆਂ ਦੀ ਸਿਹਤ ਜਾਂਚ ਕਰਨ ਦੇ ਨਾਲ-ਨਾਲ, ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਹਰ ਬੱਸ ਵਿਚ ਸਿਰਫ 50 ਪ੍ਰਤੀਸ਼ਤ ਸੀਟਾਂ 'ਤੇ ਹੀ ਸਵਾਰੀਆਂ ਨੂੰ ਇਸ ਤਰ੍ਹਾਂ ਬਿਠਾਇਆ ਜਾਏਗਾ ਕਿ ਹਰ ਤਿੰਨ ਵਾਲੀ ਸੀਟ ਤੇ ਦੋ ਸਵਾਰੀਆਂ ਬੈਠਣਗੀਆਂ ਅਤੇ ਹਰ ਦੋ ਸਵਾਰੀਆਂ ਵਾਲੀ ਸੀਟ ਤੇ ਇੱਕ ਸਵਾਰੀ ਬੇਠੈਗੀ ਅਤੇ ਪਟਿਆਲਾ ਤੋਂ ਇਸ ਸਮਾਂ ਸੂਚੀ ਨਾਲ ਚੱਲਣਗੀਆਂ ਬੱਸਾਂ....
Total Responses : 933