← ਪਿਛੇ ਪਰਤੋ
ਚੰਗੀ ਖਬਰ : ਮੁਹਾਲੀ ਹੋਇਆ ਕੋਰੋਨਾ ਮੁਕਤ ਮੁਹਾਲੀ, 21 ਮਈ, 2020 : ਮੁਹਾਲੀ ਜ਼ਿਲਾ ਕੋਰੋਨਾ ਮੁਕਤ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਜ਼ਿਲੇ ਵਿਚ ਕੋਈ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਨਹੀਂ ਹੈ। ਜਿਹੜੇ ਪਹਿਲਾਂ ਪਾਜ਼ੀਟਿਵ ਮਰੀਜ਼ ਸਨ, ਉਹਨਾਂ ਵਿਚੋਂ ਕੁਝ ਮੌਤ ਦਾ ਸ਼ਿਕਾਰ ਹੋ ਗਏ ਸਨ ਜਦਕਿ ਬਾਕੀ ਸਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ।
Total Responses : 193