ਜੀ ਐਸ ਪੰਨੂ
ਪਟਿਆਲਾ, 22 ਮਈ 2020 - ਪਟਿਆਲਾ ਸ਼ਾਹੀ ਸ਼ਹਿਰ ਵਿਚ ਪ੍ਰਵਾਸੀਆਂ ਲਗਾਤਾਰ ਆ ਰਹੇ ਹਨ ਅਤੇ ਆਪਣੇ ਪਰਿਵਾਰ ਨਾਲ ਮਿਲਣ ਲਈ ਉਤਾਵਲੇ ਵੀ ਬਹੁਤ ਹਨ ਅੱਜ ਸ਼ਾਮੀ ਇਹ ਪ੍ਰਵਾਸੀ ਰੇਲਵੇ ਸਟੇਸ਼ਨ ਪੁਲ ਦੇ ਥੱਲੇ ਬੇਠੈ ਸਨ ਤੇ ਇਵੇਂ ਲਗਦੇ ਜਿਵੇਂ ਸਾਰੀ ਰਾਤ ਏਥੇ ਹੀ ਕੱਟਣਗੇ ਕਿਉਂਕਿ ਸਵੇਰੇ ਤਿੰਨ ਟ੍ਰੇਨਾਂ ਨੇ ਜਾਣਾਂ ਹੈ ਪੁੱਲ਼ ਨੀਚੇ ਬੇਠੈਆਂ ਕੋਲ ਰਾਤ ਨੂੰ 7ਵਜੇ ਤੋਂ ਬਾਅਦ ਕਰਫਿਊ ਲੱਗ ਜਾਣਾ ਹੈ ਚਾਹੇ ਰੋਟੀ ਖਾਣ ਨੂੰ ਪ੍ਰਬੰਧ ਕਾਫੀ ਜਾਂ ਕੁੱਝ ਕੀਤਾ ਹੈ ਪਰ ਰਾਤ ਨੂੰ ਨਾ ਲੇਟਿਨ ਜਾਣ ਲਈ ਪ੍ਰਬੰਧ ਹੈ ਨਾ ਬਾਥਰੂਮ ਲਈ ਕਿਉਂਕਿ ਇਸ ਸਮੇਂ ਬੱਸ ਅੱਡੇ ਵਿੱਚ ਜਾ ਰੇਲਵੇ ਸਟੇਸ਼ਨ ਤੇ ਪਹੁੰਚ ਸਕਦੇ ਹਨ।
ਨਾ ਪਾਣੀ ਠੀਕ ਪੀਣ ਲਈ ਕਿਉਂਕਿ ਦੋ ਕੁ ਟੈਂਕਰ ਕਮੇਟੀ ਨੇ ਲਗਾਏ ਹਨ ਜੋ ਪੁਰੇ ਸਹੀ ਨਹੀਂ ਹੁੰਦੇ ਹਨ। ਅਗਰ ਰਾਤ ਨੂੰ ਕੋਈ ਦੁਰਘਟਨਾ ਹੋਜੇ ਉਸ ਲਈ ਚਾਹੇ ਪੁਲਿਸ ਲੱਗੀ ਰਹੇ ਪਰ ਖੱਤਰਾ ਭਾਸਦਾ ਹੈ ,ਇਹ ਲੋਕ ਸ਼ਰੇਆਮ ਘੁੰਮਦੇ ਫਿਰਦੇ ਹਨ , ਕੋਈ ਮਾਸਕ ਨਹੀਂ , ਇਹ ਪਰਵਾਸੀ ਪਤਾ ਨਹੀਂ ਕਿਥੋਂ ਆ ਰਹੇ ਹਨ ਕਿਉਂਕਿ ਪਰਵਾਸੀ ਬਿਨਾਂ ਰਜਿਸਟ੍ਰੇਸ਼ਨ ਵੀ ਪਹੁੰਚ ਜਾਂਦੇ ਹਨ ਸੋ ਅਕਸਰ ਇਹ ਇਥਰ ਉਥਰ ਘੁੰਮਣ ਲੱਗ ਪਿਆ ਕਰਦੇ ਹਨ ਜਿਸ ਤੋਂ ਸ਼ਹਿਰ ਨੂੰ ਖ਼ਤਰਾ ਲਗਣ ਲਗਦਾ ਹੈ ਲੱਗੇ ਵੀ ਕਿਉਂ ਨਾ ਕਿਉਂਕਿ ਇਨ੍ਹਾਂ ਨੂੰ ਇਕ ਜਗ੍ਹਾ ਤਾੜ ਲਿਆ ਜਾਂਦਾ ਹੈ ਤੇ ਬਿਨਾਂ ਰਜਿਸਟ੍ਰੇਸ਼ਨ ਵਾਲੇ ਖੁੱਲੇ ਫਿਰਦੇ ਹਨ।
ਇਸ ਦਾ ਮਤਲਬ ਇਨ੍ਹਾਂ ਲੋਕਾਂ ਨੂੰ ਦੱਸਿਆ ਤੱਕ ਨਹੀਂ ਗਿਆ ਕਿ ਕਾਇਦੇ ਕਾਨੂੰਨ ਕੀ ਹਨ ਤੇ ਨਾ ਹੀ ਉਵੇਂ ਰੱਖਿਆ ਜਾ ਰਿਹਾ ਹੈ। ਕਿਤੇ ਤੋਂ ਵੀ ਆਓਣ ਵਾਲੇ ਪ੍ਰਵਾਸੀ , ਇਕੱਠੇ ਹੋ ਤੁਰਦੇ ਹਨ। ਕਦੋ ਕਦੋਂ ਆਓਣਾ ਹੈ ਕਦੋਂ ਪਹੁੰਚ ਜਾਣ ਕਿਥੇ ਪਹੁੰਚਣ ਕੁੱਝ ਨਹੀਂ ਕਿਹਾ ਜਾ ਸਕਦਾ ਹੈ। , ਉਨ੍ਹਾਂ ਲਈ ਕੀ ਪ੍ਰਬੰਧ ਕੀਤੇ ਗਏ ਨੇ ਸ਼ਾਇਦ ਉਹ ਨਹੀਂ ਸਮਝਣ ਲੱਗੇ ਹਨ। ਕਿਥੇ ਕਿਥੇ ਦੇ ਕਿਸੇ ਹੋਰ ਹੀ ਗੱਡੀ ਦੇ ਆ ਗਏ ਹੁੰਦੇ ਨੇ ,ਕਿਨੇ ਵਜੋਂ ਤੇ ਕਿਥੇ ਆ ਗਏ ਹੋਣ ਨਹੀਂ ਪਤਾ ਲਗਦਾ ਹੈ। ਕਿਹੜੇ ਕਿਹੜੇ ਪ੍ਰਦੇਸ਼ ਦੇ ਆ ਜਾਣ ਨਹੀਂ ਕਹਿ ਸਕਦੇ ਹਾਂ।ਪਰ ਵਾਸੀ ਸਾਡੇ ਦੇਸ਼ ਦੇ ਹਨ ਪਰ ਵਾਸੀ ਸਾਡੇ ਦੇਸ਼ ਦੇ ਹਨ