ਚੰਡੀਗੜ੍ਹ, 28 ਮਈ 2020 - ਵੀਰਵਾਰ ਨੂੰ ਪੰਜਾਬ 'ਚ 19 ਪਾਜ਼ੀਟਿਵ ਕੇਸ ਸਾਹਮਣੇ ਆਏ, ਜਿਸ ਕਾਰਨ ਸੂਬੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 2158 ਹੋ ਗਈ ਹੈ ਜਦੋਂ ਕਿ ਅਜੇ ਵੀ ਸੂਬੇ 'ਚ 172 ਕੇਸ ਐਕਟਿਵ ਹਨ ਜਦੋਂ ਕਿ 1946 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਪੜ੍ਹੋ ਪੂਰੀ ਰਿਪੋਰਟ...
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
28-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
28-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-19
· ਬਰਨਾਲਾ ਤੋਂ ਇੱਕ ਪਾਜੇਟਿਵ ਮਾਮਲਾ ਮਹਾਰਾਸ਼ਟਰ ਨਾਲ ਸਬੰਧਤ ਹੈ।
· ਲੁਧਿਆਣਾ ਦਾ ਇੱਕ ਪਾਜੇਟਿਵ ਮਾਮਲਾ ਮਹਾਰਾਸ਼ਟਰ ਨਾਲ ਸਬੰਧਤ ਹੈ।
28.05.2020 ਨੂੰ ਕੇਸ:
· ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
· ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00
· ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00
· ਠੀਕ ਹੋਏ ਮਰੀਜ਼ਾਂ ਦੀ ਗਿਣਤੀ –28 (ਅੰਮ੍ਰਿਤਸਰ-9, ਜਲੰਧਰ-13, ਗੁਰਦਾਸਪੁਰ-3, ਸੰਗਰੂਰ-3)
· ਮੌਤਾਂ ਦੀ ਗਿਣਤੀ-00
2. ਕੁੱਲ ਮਾਮਲੇ
· ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।