ਕੁਲਜਿੰਦਰ ਸਰਾ
ਚੰਡੀਗੜ੍ਹ, 30 ਮਈ 2020 - 1989 ਬੈਚ ਆਈ.ਪੀ.ਐੱਸ ਅਫ਼ਸਰ ਸੰਜੈ ਕੁੰਡੂ ਨੇ ਹਿਮਾਚਲ ਪ੍ਰਦੇਸ਼ ਦੇ ਨਵੇਂ ਡੀ.ਜੀ.ਪੀ. ਵਜੋਂ ਅਹੁਦਾ ਸੰਭਾਲਿਆ। ਕੁੰਡੂ ਇਸ ਸਮੇਂ ਸੀ.ਐਮ ਜੈ ਰਾਮ ਠਾਕੁਰ ਦੇ ਪ੍ਰਮੁੱਖ ਸਕੱਤਰ ਹਨ। ਉਨ੍ਹਾਂ ਕੋਲ ਪ੍ਰਮੁੱਖ ਸਕੱਤਰ (ਆਬਕਾਰੀ, ਕਰ ਅਤੇ ਚੌਕਸੀ) ਅਤੇ ਨਵੀਂ ਦਿੱਲੀ ਵਿਖੇ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਰਿਹਾਇਸ਼ੀ ਕਮਿਸ਼ਨਰ ਦਾ ਚਾਰਜ ਵੀ ਹੈ।
ਕੁੰਡੂ ਸੀਤਾ ਰਾਮ ਮਾਰਦੀ ਤੋਂ ਬਾਅਦ 31 ਮਈ ਨੂੰ ਅਹੁਦਾ ਸੰਭਾਲਣਗੇ।