← ਪਿਛੇ ਪਰਤੋ
ਚੰਡੀਗੜ੍ਹ, 31 ਮਈ 2020 - ਪੰਜਾਬ ਸਰਕਾਰ ਨੇ ਸੂਬੇ 'ਚ ਦੋ ਪਹੀਆ ਵਾਹਨਾਂ 'ਤੇ 1+1 ਦੀ ਆਗਿਆ ਦੇ ਦਿੱਤੀ ਹੈ ਮਤਲਬ ਕਿ ਪੰਜਾਬ ਵਿੱਚ ਸਕੂਟਰਾਂ ਮੋਟਰਸਾਈਕਲਾਂ 'ਤੇ ਦੂਹਰੀ ਸਵਾਰੀ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਨਲੌਕ 1.0 ਦੇ ਸੰਬੰਧ ਵਿੱਚ ਸੂਬਾ ਸਰਕਾਰ ਵੱਲੋਂ ਅੱਜ ਜਾਰੀ ਨਵੇਂ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿੱਚ, ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਟਰਾਂਸਪੋਰਟ ਵਿਭਾਗ, ਪੰਜਾਬ ਵੱਲੋਂ ਜਾਰੀ ਕੀਤੇ ਗਏ 1+1 ਯਾਤਰੀਆਂ ਲਈ ਦੋ ਪਹੀਆ ਵਾਹਨ ਚਾਲਕਾਂ ਨੂੰ ਐਸ.ਓ.ਪੀ. ਹੁਣ ਤੋਂ ਆਗਿਆ ਲੈਣੀ ਪਵੇਗੀ।
Total Responses : 188