← ਪਿਛੇ ਪਰਤੋ
ਚੰਡੀਗੜ੍ਹ, 03 ਜੂਨ, 2020 - ਪੰਜਾਬ ਸਰਕਾਰ ਨੇ ਬਿਆਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਇੱਕ ਨਵੀਂ ਸਬ ਤਹਿਸੀਲ ਐਲਾਨਿਆ ਹੈ ਅਤੇ ਮੌਜੂਦਾ ਬਾਬਾ ਬਕਾਲਾ ਉਪ ਮੰਡਲ ਦਾ ਇਕ ਹਿੱਸਾ ਦੇ ਤੌਰ 'ਤੇ ਸੂਚਿਤ ਕੀਤਾ ਹੈ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਦੀ ਕਾਪੀ ਹੇਠ ਦਿੱਤੀ ਹੈ:
Total Responses : 929