← ਪਿਛੇ ਪਰਤੋ
ਗੁਰਦਾਸਪੁਰ ਤੇ ਫਰੀਦਕੋਟ ਨੂੰ ਮਿਲੇ ਨਵੇਂ ਐਸ. ਐਸ. ਪੀ. ਚੰਡੀਗੜ੍ਹ, 4 ਜੂਨ, 2020 : ਪੰਜਾਬ ਸਰਕਾਰ ਨੇ ਵੱਡੀ ਰੱਦੋਬਦਲ ਕਰਦਿਆਂ 18 ਪੁਲਿਸ ਅਫਸਰਾਂ ਦੇ ਤਬਾਦਲੇ/ਪੋਸਟਿੰਗ ਆਰਡਰ ਜਾਰੀ ਕੀਤੇ ਹਨ ਜਿਹਨਾਂ ਵਿਚ ਗੁਰਦਾਸਪੁਰ ਤੇ ਫਰੀਦਕੋਟ ਦੇ ਐਸ. ਐਸ. ਪੀ. ਵੀ ਸ਼ਾਮਲ ਹਨ। ਰਾਜਿੰਦਰ ਸਿੰਘ ਸੋਹਲ ਪੀ. ਪੀ. ਐਸ. ਨੂੰ ਗੁਰਦਾਸਪੁਰ ਦਾ ਨਵਾਂ ਐਸ. ਐਸ. ਪੀ. ਲਗਾਇਆ ਗਿਆ ਹੈ ਜਦਕਿ ਸਵਰਨਦੀਪ ਸਿੰਘ ਪੀ. ਪੀ. ਐਸ. ਦਾ ਤਬਾਦਲਾ ਗੁਰਦਾਸਪੁਰ ਤੋਂ ਫਰੀਦਕੋਟ ਬਤੌਰ ਐਸ. ਐਸ. ਪੀ.ਕੀਤਾ ਗਿਆ ਹੈ।। ਉਹ ਮਨਜੀਤ ਸਿੰਘ ਪੀ. ਪੀ. ਐਸ. ਦੀ ਥਾਂ ਲੈਣਗੇ।
ਰਾਜਿੰਦਰ ਸਿੰਘ ਸੋਹਲ
ਸਵਰਨਦੀਪ ਸਿੰਘ
Total Responses : 189