← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 4 ਜੂਨ 2020 - 6 ਜੂਨ ਆਪ੍ਰੇਸ਼ਨ ਬਲ਼ੂ ਸਟਾਰ ਦੀ ਬਰਸੀ ਸੰਬੰਧੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਗੋਲਡਨ ਟੈਂਪਲ ਕੰਪਲੈਕਸ ਵਿਖੇ ਫਲੈਗ ਮਾਰਚ ਕੀਤਾ ਗਿਆ। ਇਸ ਸੰਬੰਧੀ ਏ.ਆਈ.ਜੀ ਸੂਬਾ ਸਿੰਘ ਰੰਧਾਵਾ ਅਤੇ ਐੱਸ.ਪੀ ਹੈੱਡਕੁਆਟਰ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 6 ਜੂਨ ਘੱਲੂਘਾਰਾ ਦਿਵਸ ਨੂੰ ਘਰਾਂ 'ਚ ਰਹਿ ਕੇ ਕੀਰਤਨ ਸਰਵਣ ਕਰਨ।
Total Responses : 188