← ਪਿਛੇ ਪਰਤੋ
ਨਵੀਂ ਦਿੱਲੀ, 5 ਜੂਨ 2020 - ਯੂ.ਪੀ.ਐਸ.ਸੀ ਸਿਵਲ ਸਰਵਿਸ ਪ੍ਰੀਲਿਮਜ਼ ਦੀ ਪ੍ਰੀਖਿਆ 4 ਅਕਤੂਬਰ 2020 ਨੂੰ ਲਈ ਜਾਏਗੀ ਜਦੋਂ ਕਿ ਮੇਨਜ਼ 8 ਜਨਵਰੀ 2021 ਨੂੰ ਹੋਵੇਗਾ।
ਯੂ.ਪੀ.ਐਸ.ਸੀ ਨੇ ਸ਼ੁੱਕਰਵਾਰ ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ 2020 ਸਿਵਲ ਸਰਵਿਸਜ਼ ਦੇ ਪ੍ਰੀਲਿਮਜ਼ ਪੇਪਰਾਂ ਲਈ ਨਵਾਂ ਸ਼ਡਿਊਲ ਜਾਰੀ ਕੀਤਾ। ਉਮੀਦਵਾਰ upsc.gov.in 'ਤੇ ਸੋਧੇ ਹੋਏ ਸ਼ਡਿਊਲ ਨੂੰ ਆਨਲਾਈਨ ਵੇਖ ਸਕਦੇ ਹਨ।
Total Responses : 108