← ਪਿਛੇ ਪਰਤੋ
ਲੁਧਿਆਣਾ, 6 ਜੂਨ, 2020 - ਅੱਜ ਸ਼ਨੀਵਾਰ ਨੂੰ ਲੁਧਿਆਣਾ 'ਚ ਕੋਰੋਨਾ ਦੇ 12 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜੀ.ਐੱਮ.ਸੀ. ਪਟਿਆਲਾ ਤੋਂ ਪ੍ਰਾਪਤ 35 ਬਕਾਇਆ ਰਿਪੋਰਟਾਂ ਵਿੱਚੋਂ 11 ਪਾਜ਼ੀਟਿਵ ਅਤੇ 24 ਨੈਗੇਟਿਵ ਆਈਆਂ ਹਨ।
Total Responses : 862