← ਪਿਛੇ ਪਰਤੋ
ਸਤਪਾਲ ਜੈਨ ਮੁੜ ਬਣੇ ਐਡੀਸ਼ਨਲ ਸੋਲੀਸਿਟਰ ਜਨਰਲ ਆਫ ਇੰਡੀਆ ਨਵੀਂ ਦਿੱਲੀ, 1 ਜੁਲਾਈ, 2020 : ਭਾਜਪਾ ਦੇ ਸੀਨੀਅਰ ਆਗੂ ਤੇ ਚੰਡੀਗੜ੍ਹ ਦੇ ਸਾਬਕਾ ਐਮ ਸਤਪਾਲ ਜੈਨ ਨੂੰ ਫਿਰ ਤੋਂ ਤਿੰਨ ਸਾਲ ਲਈ ਐਡੀਸ਼ਨਲ ਸੋਲੀਸਿਟਰ ਜਨਰਲ ਆਫ ਇੰਡੀਆ ਨਿਯੁਕਤ ਕੀਤਾ ਗਿਆ ਹੈ। ਉਹ 2015 ਵਿਚ ਪਹਿਲੀ ਵਾਰ ਐਡੀਸ਼ਨਲ ਸੋਲੀਸਿਟਰ ਜਨਰਲ ਨਿਯੁਕਤ ਹੋਏ ਸਨ। ਜੈਨ ਦੀ ਨਿਯੁਕਤੀ ਭਾਰਤ ਸਰਕਾਰ ਵੱਲੋਂ ਸੀਨੀਅਰ ਵਕੀਲਾਂ ਨੂੰ ਲਾਅ ਅਫਸਰ ਨਿਯੁਕਤ ਕਰਨ ਦੀ ਪ੍ਰਕਿਰਿਆ ਦਾ ਇਕ ਹਿੱਸਾ ਹੈ। ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੀਆਂ ਹੋਰ ਨਿਯੁਕਤੀਆਂ ਦੀ ਜਾਣਕਾਰੀ ਵਾਸਤੇ ਸੂਚੀ ਵੇਖੋ :
Total Responses : 872