← ਪਿਛੇ ਪਰਤੋ
ਚੰਡੀਗੜ੍ਹ, 2 ਜੁਲਾਈ 2020 - 'ਵੰਦੇ ਭਾਰਤ ਮਿਸ਼ਨ' ਤਹਿਤ ਕੋਵਿਡ -19 ਕਾਰਨ ਵਿਦੇਸ਼ 'ਚ ਫਸੇ 71 ਭਾਰਤੀਆਂ ਨੂੰ ਔਕਲੈਂਡ (ਨਿਊਜ਼ੀਲੈਂਡ) ਤੋਂ ਲੈ ਕੇ ਏਅਰ ਇੰਡੀਆ ਦੀ ਫਲਾਈਟ ਅੱਜ ਸ਼ਾਮ ਕਰੀਬ 7:24 'ਤੇ ਚੰਡੀਗੜ੍ਹ ਏਅਰਪੋਰਟ ਪਹੁੰਚੀ।
ਇਸੇ ਤਰ੍ਹਾਂ 175 ਭਾਰਤੀਆਂ ਨੂੰ ਕੂਵੈਤ ਤੋਂ ਲੈ ਕੇ ਗੋ-ਏਅਰ ਦੀ ਫਲਾਈਟ ਅੱਜ ਸ਼ਾਮ ਕਰੀਬ 7:51 'ਤੇ ਚੰਡੀਗੜ੍ਹ ਏਅਰਪੋਰਟ ਪਹੁੰਚੀ। ਯਾਤਰੀਆਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਕਾਂਤਵਾਸ ਕੀਤਾ ਜਾਵੇਗਾ।
Total Responses : 188