← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 3 ਜੁਲਾਈ 2020 - ਅੱਜ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਰੈਜੀਡੈਂਸ ਡਾਕਟਰਾਂ ਦੀਆਂ ਮੈਡੀਕਲ ਫ਼ੀਸਾਂ ਅਤੇ ਸਟਾਈਫਨ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਦੌਰਾਨ ਸੂਬੇ ਦੀ ਕਾਂਗਰਸ ਸਰਕਾਰ ਨੂੰ ਸਖ਼ਤ ਹੱਥੀਂ ਲਿਆ ਅਤੇ ਸੂਬੇ 'ਚ ਕੋਰੋਨਾ ਮਹਾਂਮਾਰੀ ਦੇ ਚੱਲਦੀਆਂ ਤੁਲੀ ਲੈਬ ਤੇ ਹੋਰ ਪ੍ਰਾਈਵੇਟ ਮੈਡੀਕਲ ਹਸਪਤਾਲਾਂ ਵੱਲੋਂ ਸਰਕਾਰ ਦੀ ਮਿਲੀ ਭੁਗਤ ਨਾਲ ਹੋਏ ਘੁਟਾਲਿਆਂ ਬਾਰੇ ਜੰਮ ਕੇ ਸਰਕਾਰ ਨੂੰ ਕੋਸਿਆ।
Total Responses : 189