← ਪਿਛੇ ਪਰਤੋ
ਕੁਵੈਤ ਤੋਂ ਪਰਤੇ 177 ਭਾਰਤੀ, ਬਹੁਤੇ ਪੰਜਾਬੀ ਚੰਡੀਗੜ੍ਹ, 6 ਜੁਲਾਈ, 2020 : ਗੋ ਏਅਰ ਦੀ ਫਲਾਈਟ ਨੰਬਰ ਜੀ 8 7298 ਕੁਵੈਤ ਤੋਂ ਭਾਰਤੀਆਂ ਨੂੰ ਲੈ ਕੇ ਇਥੇ ਕੌਮਾਂਤਰੀ ਹਵਾਈ ਅੱਡ 'ਤੇ ਪਰਤ ਅਈ। ਇਸ ਵਿਚ 177 ਮੁਸਾਫਰ ਸਵਾਰ ਸਨ ਜੋ ਕਰੀਬ ਸ਼ਾਮ 19.30 ਵਜੇ ਇਥੇ ਪੁੱਜੇ। ਵਾਪਸ ਵਤਨ ਪਰਤਣ ਵਾਲਿਆਂ ਵਿਚ ਬਹੁਤੇ ਪੰਜਾਬੀ ਅਤੇ ਨੇੜਲੇ ਗੁਆਂਢੀ ਰਾਜਾਂ ਦੇ ਹਨ। ਇਹਨਾਂ ਨੂੰ ਰਾਜ ਸਰਕਾਰ ਦੇ ਪ੍ਰਤੀਨਿਧਾਂ ਦੀ ਨਿਗਰਾਨੀ ਹੇਠ ਇਹਨਾਂ ਦੇ ਜ਼ਿਲਿਆਂ ਵਿਚ ਭੇਜਿਆ ਜਾਵੇਗਾ ਤੇ ਸਰਕਾਰੀ ਹਦਾਇਤਾਂ ਮੁਤਾਬਕ ਇਕਾਂਤਵਾਸ ਕੀਤਾ ਜਾਵੇਗਾ।
Total Responses : 189