ਕੇਂਦਰ ਸਰਕਾਰ ਨੇ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨੂੰ ਇਮਤਿਹਾਨ ਲੈਣ ਦੀ ਦਿੱਤੀ ਇਜਾਜ਼ਤ
ਨਵੀਂ ਦਿੱਲੀ , 06 ਜੁਲਾਈ , 2020 : ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਸਾਰੇ ਇਮਤਿਹਾਨ ( ਮੈਡੀਕਲ ਕੋਰਸਾਂ ਨੂੰ ਛੱਡ ਕੇ ) ਰੱਦ ਕਰਨ ਦਾ ਐਲਾਨ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੀ ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨੂੰ ਐਗਜ਼ਾਮਸ ਲੈਣ ਦੀ ਆਗਿਆ ਦੇ ਦਿੱਤੀ ਹੈ . ਗ੍ਰਹਿ ਵਜ਼ਾਰਤ ਵੱਲੋਂ ਉਚੇਰੀ ਸਿੱਖਿਆ ਮਹਿਕਮੇ ਅਤੇ ਯੂ ਜੀ ਸੀ ਨੂੰ ਇਸ ਬਾਰੇ ਲਿਖਤੀ ਸੂਚਨਾ ਦੇ ਦਿੱਤੀ ਹੈ .
ਇਹ ਜਾਣਕਾਰੀ ਕੇਂਦਰੀ ਮਾਨਵ ਸਰੋਤ ਮੰਤਰੀ ਰੋਮੇਸ਼ ਪੋਖਰਿਆਲ ਨਿਸ਼ਾਨਕ ਨੇ ਦਿੱਤੀ ਹੈ .
ਗ੍ਰਹਿ ਵਜ਼ਾਰਤ ਵੱਲੋਂ ਜਾਰੀ ਬਿਆਨ ਦੀ ਕਾਪੀ ਇਹ ਹੈ :