ਢੀਂਡਸਾ ਵੱਲੋਂ ਨਵੇਂ ਅਕਾਲੀ ਦਲ ਦੇ ਗਠਨ ਦਾ ਐਲਾਨ
ਲੁਧਿਆਣਾ , 7 ਜੁਲਾਈ , 2020 : ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇਥੇ ਆਪਣੇ ਧੜੇ ਡੀ ਕੀਤੇ ਇਕੱਠ ਵਿਚ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ . ਨਵੇਂ ਪਾਰਟੀ ਦਾ ਨਾਂ ਅਕਾਲੀ ਦਲ ( ਡੇਮੋਕ੍ਰੈਟਿਕ ) ਰੱਖਿਆ ਗਿਆ ਹੈ .ਇਸ ਇਕੱਠ ਨੇ ਢੀਂਡਸਾ ਨੂੰ ਹੀ ਪਾਰਟੀ ਦਾ ਨਵਾਂ ਪ੍ਰਧਾਨ ਚੁਣ ਲਿਆ .
ਕੁਝ ਅਕਾਲੀ ਨੇਤਾ ਜੋ ਢੀਂਡਸਾ ਵੱਲੋਂ ਬੁਲੈਈ ਗਈ ਮੀਟਿੰਗ ਵਿਚ ਮੌਜੂਦ ਸਨ :
ਮਨਜੀਤ ਸਿੰਘ ਜੀ ਕੇ
ਮਨਜੀਤ ਸਿੰਘ ਭੋਮਾ
ਦੇਸ ਰਾਜ ਧੁੱਗਾ