← ਪਿਛੇ ਪਰਤੋ
ਅਨੁਪਮ ਖੇਰ ਦੀ ਮਾਂ, ਭਰਾ ਤੇ ਭਾਬੀ ਵੀ ਆਈ ਕੋਰੋਨਾ ਪਾਜ਼ੀਟਿਵ ਮੁੰਬਈ, 12 ਜੁਲਾਈ, 2020 : ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਅਨੁਪਮ ਖੇਰ ਦੀ ਮਾਂ ਕੋਰੋਨਾ ਪਾਜ਼ੀਟਿਵ ਆ ਗਈ ਹੈ। ਅਦਾਕਾਰ ਦੇ ਭਰਾ ਤੇ ਭਾਬੀ ਤੇ ਭਤੀਜੀ ਵੀ ਕੋਰੋਨਾ ਪਾਜ਼ੀਟਿਵ ਆ ਗਏ ਹਨ । ਆਜ ਤੱਕ ਦੀ ਰਿਪੋਰਟ ਮੁਤਾਬਕ ਅਨੁਪਮ ਖੇਰ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।
Total Responses : 189