← ਪਿਛੇ ਪਰਤੋ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਮਰਪਿਤ ਸਟਾਫ ਭਾਰੀ ਤੂਫਾਨ ਤੋਂ ਬਾਅਦ ਓਪਰੇਸ਼ਨ ਡਵੀਜ਼ਨ ਗੜ੍ਹਸ਼ੰਕਰ, ਦੇ ਅਧੀਨ ਪਿੰਡ ਲੱਲੀਆਂ ਦੀ ਬਿਜਲੀ ਸਪਲਾਈ ਦੀ ਬਹਾਲੀ ਲਈ ਆਪਣੇ ਪੱਧਰ ਦੀਆਂ ਸਰਬੋਤਮ ਕੋਸ਼ਿਸ਼ਾਂ ਕਰ ਰਹੇ ਹਨ । ਇਹ ਦੱਸਿਆ ਗਿਆ ਹੈ ਕਿ 11-12 ਜੁਲਾਈ, 2020 ਦੀ ਰਾਤ ਨੂੰ ਭਾਰੀ ਤੂਫਾਨ / ਬਾਰਸ਼ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ।
Total Responses : 875