← ਪਿਛੇ ਪਰਤੋ
ਤਿੰਨ ਪੁਲਿਸ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਡੀ ਐਸ ਪੀ ਚੰਡੀਗੜ੍ਹ, 15 ਜੁਲਾਈ, 2020 : ਪੰਜਾਬ ਪੁਲਿਸ ਵੱਲੋਂ ਤਿੰਨ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ ਐਸ ਪੀ ਬਣਾ ਦਿੱਤਾ ਗਿਆ ਹੈ। ਇਸ ਸਬੰਧ ਵਿਚ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਕਿ ਇਹ ਪ੍ਰੋਮਸ਼ਨਾਂ ਸਪੋਰਟਸ ਪਰਸਨ ਕੋਟੇ ਤਹਿਤ ਕੀਤੀਆਂ ਗਈਆਂ ਹਨ। ਜੋ ਡੀ ਐਸ ਪੀ ਵਜੋਂ ਪ੍ਰੋਮੋਟ ਕੀਤੇ ਗਏ ਹਨ ਉਹਨਾਂ ਵਿਚ ਇੰਸਪੈਕਟਰ ਕਰਨੈਲ ਸਿੰਘ, ਜਸਵਿੰਦਰ ਸਿੰਘ ਤੇ ਸਾਧੂ ਸਿੰਘ ਸ਼ਾਮਲ ਹਨ।
Total Responses : 188