← ਪਿਛੇ ਪਰਤੋ
ਜਸਟਿਸ ਨਿਰਮਲ ਸਿੰਘ ਸ਼ਾਮਲ ਹੋਣਗੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ 'ਚ ਫਤਿਹਗੜ੍ਹ ਸਾਹਿਬ, 2 ਅਗਸਤ, 2020 : ਸਾਬਕਾ ਅਕਾਲੀ ਐਮ ਐਲ ਏ ਅਤੇ ਸਾਬਕਾ ਜੱਜ ਜਸਟਿਸ ਨਿਰਮਲ ਸਿੰਘ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵਿਚ ਸ਼ਾਮਲ ਹੋਣਗੇ। ਇਸ ਵਾਸਤੇ ਇਕ ਸਮਾਗਮ 6 ਅਗਸਤ ਨੂੰ ਰੱਖਿਆ ਜਾ ਰਿਹਾ ਹੈ।
Total Responses : 257