← ਪਿਛੇ ਪਰਤੋ
ਮੁੱਖ ਮੰਤਰੀ ਨੇ ਏ ਜੀ ਪੰਜਾਬ ਦੇ ਪਤਨੀ ਦਾ ਅਸਤੀਫ਼ਾ ਕੀਤਾ ਰੱਦ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਪੰਜਾਬ ਦੀ ਪਤਨੀ ਰਮੀਜ਼ਾ ਹਕੀਮ ਦਾ ਐਡੀਸ਼ਨਲ ਏ ਜੀ ਦੀ ਪੋਸਟ ਤੋਂ ਦਿੱਤਾ ਅਸਤੀਫ਼ਾ ਰੱਦ ਕਰ ਦਿੱਤਾ ਹੈ .
Total Responses : 930