← ਪਿਛੇ ਪਰਤੋ
ਜਥੇਦਾਰ ਹਰੀ ਸਿੰਘ ਜ਼ੀਰਾ ਦਾ ਹੋਇਆ ਦਿਹਾਂਤ, ਪੀਜੀਆਈ ਚ ਲਏ ਆਖਰੀ ਸਾਹ
ਫਿਰੋਜ਼ਪੁਰ 3 ਅਗਸਤ 2020 : ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇ ਵੱਡਾ ਸਦਮਾ ਲੱਗਾ ਜਦੋਂ ਅਕਾਲੀ ਦਲ ਦੇ ਬਜ਼ੁਰਗ ਨੇਤਾ ਹਰੀ ਸਿੰਘ ਜ਼ੀਰਾ ਸਾਬਕਾ ਐਮਐਲਏ ਦਾ ਦਿਹਾਂਤ ਹੋ ਗਿਆ । ਜਥੇਦਾਰ ਹਰੀ ਸਿੰਘ ਜ਼ੀਰਾ ਕੁਝ ਦਿਨ ਪਹਿਲਾਂ ਪੀਜੀਆਈ ਵਿੱਚ ਦਾਖ਼ਲ ਹੋਏ ਸਨ ਜਿੱਥੇ ਅੱਜ ਉਨ੍ਹਾਂ ਨੂੰ ਸਾਮ ਕਰੀਬ 7 ਵਜੇ ਹਾਰਟ ਅਟੈਕ ਆਉਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਓਹ ਇਮਾਨਦਾਰ ਅਤੇ ਅਕਾਲੀ ਦਲ ਦੇ ਵਫਦਾਰ ਸਿਪਾਹੀ ਸਨ।
Total Responses : 257