ਪੰਜਾਬ ਸਰਕਾਰ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ ਸਹਾਇਤਾ ਰਾਸ਼ੀ 'ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ
ਜੀ ਐਸ ਪੰਨੂ
ਪਟਿਆਲਾ , 5 ਅਗਸਤ, 2020 : ਪੰਜਾਬ ਸਰਕਾਰ ਨੇ ਸੂਬੇ ਦੇ ਰੱਖਿਆ ਸੇਵਾਵਾਂ ਅਤੇ ਪੈਰਾ ਮਿਲਟੀ ਫੋਰਸਿਸ ਦੇ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ/ਪਰਿਵਾਰਾਂ ਅਤੇ ਸਰੀਰਕ ਤੌਰ 'ਤੇ ਨਕਾਰਾ ਹੋਣ ਵਾਲੇ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਸ਼ੀ, ਪਲਾਟ ਬਦਲੇ ਨਗਦ ਰਾਸ਼ੀ ਅਤੇ ਸ਼ਾਦੀਸ਼ੁਦਾ ਸ਼ਹੀਦ ਦੇ ਮਾਤਾ ਪਿਤਾ ਨੂੰ ਵਾਧੂ ਮਾਲੀ ਸਹਾਇਤਾ ਵਿਚ ਵਾਧੇ ਦੇ ਕੀਤੇ ਐਲਾਨ ਮੁਤਾਬਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਵੇਖੋ ਵਧਾਈ ਗਈ ਰਾਸ਼ੀ ਦੇ ਵੇਰਵੇ ਨਾਲ ਨੱਥੀ ਸੂਚਨਾ ਦੀ ਕਾਪੀ ਵਿਚ :