← ਪਿਛੇ ਪਰਤੋ
ਰਵੀ ਜੱਖੂ
ਚੰਡੀਗੜ੍ਹ, 5 ਅਗਸਤ 2020 - ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ ਨਾਮਵਰ ਬਿਲਡਰ ਅਤੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਅੱਜ ਪੰਜਾਬ ਸਟੇਟ ਕਨਜ਼ਿਊਮਰ ਫੋਰਮ ਦੇ ਚੇਅਰਮੈਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। 2.55 ਮਿੰਟ 'ਤੇ ਇਹ ਖਬਰ ਲਿਖੇ ਜਾਣ ਵੇਲੇ ਕਨਜ਼ਿਊਮਰ ਕੋਰਟ ਦੀ ਕਾਰਵਾਈ ਜਾਰੀ ਸੀ।
ਚੇਤੇ ਰਹੇ ਕਿ ਇਸ ਫੋਰਮ ਦੇ ਹੁਕਮ 'ਤੇ ਹੀ ਮੋਹਾਲੀ ਪੁਲਿਸ ਨੇ ਬਾਜਵਾ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਸੀ।
Total Responses : 929