ਰਜਨੀਸ਼ ਸਰੀਨ
ਨਵਾਂਸਹਿਰ, 6 ਅਗਸਤ 2020 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਅਤੇ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ’ਚ ਚੱਲ ਰਹੇ ਗੀਤ ਗਾਇਨ ਮੁਕਾਬਲਿਆਂ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਕੀਤਾ। ਜਿਲ੍ਹਾ ਸਿੱਖਿਆ ਅਫਸਰ (ਸੈ)ਸ਼ੁਸੀਲ ਕੁਮਾਰ ਤੁਲੀ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਵਨ ਕੁਮਾਰ ਨੇ ਦੱਸਿਆ ਕਿ ਸੈਕੰਡਰੀ ਵਰਗ ਵਿੱਚ ਬਲਾਕ ਔੜ ਵਿੱਚ ਸਾਲਿਨੀ ਸਹਸ ਗਰਚਾ ਨੇ ਪਹਿਲਾ,ਜਸਮੀਨ ਸਸਸਸ ਭਾਰਟਾਂ ਕਲਾ ਨੇ ਦੂਸਰਾ, ਬਲਾਕ ਬਲਾਚੌਰ1 ਵਿਚੱੋਂ ਨਿਧੀ ਸਹਸ ਗਹੂੰਣ ਨੇ ਪਹਿਲਾ,ਰਾਧਿਕਾ ਸਸਸਸ(ਕ) ਬਲਾਚੌਰ ਨੇ ਦੂਸਰਾ,ਬਲਾਕ ਬਲਾਚੌਰ 2 ਵਿੱਚੋਂ ਗੌਰਵ ਭਾਟੀਆ ਸਸਸਸ ਮਹਿੰਦੀਪੁਰ ਨੇ ਪਹਿਲਾਂ ,ਜਸਕਰਨ ਮਹਿਮੀ ਸਹਸ ਸੇਖੂਪੁਰ ਬਾਗ ਨੇ ਦੂਸਰਾ,ਬਲਾਕ ਬੰਗਾ ਵਿੱਚੋਂ ਨਵਪੀ੍ਰਤ ਕੌਰ ਸਸਸਸ ਮੰਢਾਲੀ ਨੇ ਪਹਿਲਾਂ, ਤਾਨੀਆ ਸਸਸਸ(ਕ) ਬੰਗਾ ਨੇ ਦੂਸਰਾ ਨੇ ਦੂਸਰਾ,ਬਲਾਕ ਮਕੁੰਦਪੁਰ ਵਿੱਚੋਂ ਲਵਪੀ੍ਰਤ ਕੌਰ ਸਸਸਸ ਮਕੁੰਦਪੁਰ ਨੇ ਪਹਿਲਾਂ,ਲਖਪ੍ਰੀਤ ਸਸਸਸ ਕਰਨਾਣਾ ਨੇ ਦੂਸਰਾ ਬਲਾਕ ਨਵਾਂਸਹਿਰ ਵਿੱਚੋਂ ਸਿਮਰਨਪ੍ਰੀਤ ਕੌਰ ਆਦਰਸ ਸਕੂਲ ਖਟਕੜਕਲਾਂ ਨੇ ਪਹਿਲਾਂ ਅੰਮਿ੍ਰਤਵੀਰ ਸਿੰਘ ਸਸਸਸ ਨਵਾਂਸਹਿਰ ਅਤੇ ਪਾਰਵਤੀ ਸਸਸਸ ਸੂਰਾਪੁਰ ਨੇ ਦੂਸਰਾ,ਬਲਾਕ ਸੜੋਆ ਵਿੱਚੋਂ ਹਰਜੋਤ ਸਿੰਘ ਸਹਸ ਛਦੌੜੀ ਅਤੇ ਰਾਧਿਕਾ ਦੇਵੀ ਸਸਸਸ ਸਾਹਿਬਾ ਨੇ ਦੂਸਰਾ , ਮਿਡਲ ਵਰਗ ਵਿੱਚ ਬਲਾਕ ਔੜ ਵਿੱਚ ਹਰਜੋਤ ਕੌਰ ਸਸਸਸ ਉੜਾਪੜ ਨੇ ਪਹਿਲਾ,ਹਰਮਨਪ੍ਰੀਤ ਕੌਰ ਸਸਸਸ ਸਾਹਲੋਂ ਨੇ ਦੂਸਰਾ, ਬਲਾਕ ਬਲਾਚੌਰ 1ਵਿੱਚ ਰਮਨੀਤ ਕੌਰ ਸਮਿਸ ਬੂਲੇਵਾਲ ਨੇ ਪਹਿਲਾ,ਵੰਸ਼ ਬਜਾੜ ਸਸਸਸ ਥੋਪੀਆ ਨੇ ਦੂਸਰਾ,, ਬਲਾਕ ਬਲਾਚੌਰ 2 ਵਿੱਚ ਕਰਨ ਸਮਿਸ ਕੰਗਣਾਬੇਟ ਨੇ ਪਹਿਲਾਂ,ਗੌਰਵ ਭੱਟੀ ਸਮਿਸ ਘਮੌਰ ਨੇ ਦੂਸਰਾ,ਬਲਾਕ ਬੰਗਾ ਵਿੱਚ ਤਨਵੀਰ ਗੋਸਵਾਮੀ ਸਸਸਸ ਸੰਧਵਾਂ ਨੇ ਪਹਿਲਾ,ਅਮੀਸ਼ਾ ਸਮਿਸ ਬਾਹੜਮਜਾਰਾ ਨੇ ਦੂਸਰਾ,ਬਲਾਕ ਮਕੁੰਦਪੁਰ ਵਿੱਚ ਰਮਨਦੀਪ ਕੌਰ ਸਮਿਸ ਚਾਹਲ ਕਲਾਂ ਨੇ ਪੋਿਹਲਾ, ਕੁਸਮ ਸਹਸ ਹਕੀਮਪੁਰ ਨੇ ਦੂਸਰਾ,ਬਲਾਕ ਨਵਾਂਸਹਿਰ ਵਿੱਚ ਬਲਜੋਤ ਸਿੰਘ ਆਦਰਸ ਸਕੂਲ ਖਟਕੜ ਕਲਾਂ ਨੇ ਪਹਿਲਾਂ, ਗੁਰਸ਼ਰਨ ਕੌਰ ਸਹਸ ਮੱਲਪੁਰ ਅੜਕਾਂ ਅਤੇ ਰਿਪਿਕਾ ਸਸਸਸ ਪੱਲੀਝਿੱਕੀ ਨੇ ਦੂਸਰਾ, ਬਲਾਕ ਸੜੋਆ ਵਿੱਚ ਵਿਸ਼ਾਲੀ ਸਸਸਸ ਬਛੌਵੀ ਨੇ ਪਹਿਲਾ,ਮੀਨਾਕਸੀ ਸਮਿਸ ਦਿਆਲ ਨੇ ਦੂਸਰਾ, ਪ੍ਰਾਇਮਰੀ ਵਰਗ ਦੇ ਬਲਾਕ ਔੜ ਵਿੱਚ ਗੁਰਸਨ ਸਪਸ ਗੜੀ ਭਾਰਟੀ ਨੇ ਪਹਿਲਾ,ਜਸਪਾਲਸਿੰਘ ਸਪਸ ਮੂਸਾਪੁਰ ਨੇ ਦੂਸਰਾ,ਬਲਾਕ ਬਲਾਚੌਰ 1 ਵਿੱਚ ਹਰਮਨ ਸਪਸਹਬ ਟੌਸ਼ਾ ਨੇ ਪੋਿਹਲਾ,ਵਿਸ਼ਾਲੀ ਸਪਸ ਗਹੂਣ ਨੇ ਦੂਸਰਾ,ਬਲਾਕ ਬਲਾਚੌਰ 2 ਵਿੱਚ ਹਰਮਨ ਸਪਸ ਨਵਾਂਪਿੰਢ ਟੱਪਰੀਆ ਨੇ ਪਹਿਲਾਂ,ਨਵਦੀਪ ਕੌਰ ਸਪਸ ਔਲੀਆਪੁਰ ਨੇ ਦੂਸਰਾ,ਬਲਾਕ ਬੰਗਾ ਵਿੱਚ ਜੈਸਕਿ ਸਪਸ ਮੇਹਲੀ(ਕ) ਨੇ ਪਹਿਲਾਂ, ਜਸਨਦੀਪ ਸਪਸ ਹੱਪੋਵਾਲ ਨੇ ਦੂਸਰਾ,ਬਲਾਕ ਮਕੁੰਦਪੁਰ ਵਿੱਚ ਬਵਲੀਨ ਕੌਰ ਸਪਸ ਚਾਹਲਕਲਾਂ ਨੇ ਪਹਿਲਾਂ, ਰੀਤ ਸੰਧੂ ਸਪਸ ਨਾਗਰਾ ਨੇ ਦੂਸਰਾ,ਬਲਾਕ ਨਵਾਂਸਹਿਰ ਵਿੱਚ ਪਰਮਿੰਦਰ ਕੌਰ ਸਪਸ ਸੁਜੋਂ ਨੇ ਪਹਿਲਾਂ ਜਸਦੀਪ ਕੌਰ ਸਪਸ ਕਾਹਮਾ ਨੇ ਦੂਸਰਾ,ਬਲਾਕ ਸੜੌਆ ਵਿੱਚ ਪਲਕ ਸਪਸ ਸੜੋਆ ਨੇ ਪਹਿਲਾਂ, ਮੰਨਤ ਸਪਸ ਮਹਿੰਦਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ।ਇਸ ਮੌਕੇ ਜਿਲ੍ਹਾ ਨੋਡਲ ਅਫਸਰ (ਐਲੀ.) ਗੁਰਦਿਆਲ ਸਿੰਘ ਮਾਨ, ਨੋਡਲ ਅਫਸਰ (ਸੈ.) ਸ਼ੈਲੀ ਸ਼ਰਮਾ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ ’ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।