← ਪਿਛੇ ਪਰਤੋ
ਕੇਰਲ, 7 ਅਗਸਤ 2020 - ਕੋਜ਼ੀਕੋਡ ਜਹਾਜ਼ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਖਬਰਾਂ ਮਿਲ ਰਹੀਆਂ ਹਨ ਕਿ 123 ਯਾਤਟੀ ਜ਼ਖਮੀ ਹਨ, ਜਿਨ੍ਹਾਂ 'ਚੋਂ 15 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ। ਕੇਰਲਾ ਦੇ ਕੋਜ਼ੀਕੋਡ ਏਅਰਪੋਰਟ 'ਤੇ ਦੁਬਈ ਤੋਂ ਕਾਲੀਕਟ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਅੱਜ ਸ਼ਾਮ ਨੂੰ ਲੈਂਡਿੰਗ ਸਮੇਂ ਕਰੀਬ 7.45 'ਤੇ ਹਾਦਸੇ 'ਚ ਸ਼ਿਕਾਰ ਹੋ ਗਿਆ ਸੀ। ਜਹਾਜ਼ 'ਚ 10 ਬੱਚਿਆਂ ਸਮੇਤ 184 ਯਤਾਰੀ, 6 ਕਰੂ ਮੈਂਬਰ ਅਤੇ ਦੋ ਪਾਈਲਟ ਸਵਾਰ ਸਨ।
Total Responses : 930