← ਪਿਛੇ ਪਰਤੋ
ਹਰਿਆਣਾ ਦੇ ਡਿਪਟੀ ਸੀ ਐਮ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ, 12 ਅਗਸਤ, 2020 : ਹਰਿਆਣਾ ਦੇ ਡਿਪਟੀ ਸੀ ਐਮ ਦੁਸ਼ਯੰਤ ਚੌਟਾਲਾ ਨੇ ਆਪਣੀ ਧਰਮ ਪਤਨੀ ਮੇਘਨਾ ਚੌਟਾਲਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਕੁਝ ਸਮਾਂ ਬੈਠ ਕੇ ਗੁਰਬਾਣੀ ਵੀ ਸਰਵਣ ਕੀਤੀ।
Total Responses : 936