← ਪਿਛੇ ਪਰਤੋ
ਸੰਜੇ ਦੱਤ ਨੂੰ ਹੋਇਆ ਕੈਂਸਰ ? ਮੁੰਬਈ, 12 ਅਗਸਤ, 2020 : ਐਕਟਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ ? ਇਹ ਗੱਲ ਐਕਟ ਅਦਯਾਯਨ ਸੁਮਨ ਨੇ ਇਕ ਟਵੀਟ ਰਾਹੀਂ ਦਿੱਤੀ ਦੱਸੀ ਹੈ। ਉਸਨੇ ਲਿਖਿਆ ਹੈ ਕਿ ਸੰਜੂ ਸਰ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ। ਸੰਜੇ ਦੱਤ ਗੈਟ ਵੈਲ ਸੂਨ ਇਸ ਸਾਲ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ? ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਜੇ ਦੱਤ ਦੇ ਛੇਤੀ ਠੀਕ ਹੋਣ ਲਈ ਅਰਦਾਸ ਕਰੋ। ਹਾਲਾਂਕਿ ਲੀਲਾਵਤੀ ਹਸਪਤਾਲ ਜਾਂ ਸੰਜੇ ਦੱਤ ਵੱਲੋਂ ਇਸਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।
Total Responses : 265