← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 13 ਅਗਸਤ 2020 - ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ. ਪਟਿਆਲਾ ਵਲੋਂ ਪੰਜਾਬ ਰਾਜ ਦੇ ਵੱਖ-ਵੱਖ ਛੇ ਸ਼ਹਿਰਾਂ 'ਚ ਹਵਾ ਨੂੰ ਲਗਾਤਾਰ ਮਾਪਣ ਵਾਲਾ ਯੰਤਰ (ਐਮਬੀਅਟ) (Continuous Ambient Air Quality Monitoring Stations ) ਰਾਹੀਂ ਹਵਾ ਦੀ ਗੁਣਵੱਤਾ ਨਾਪੀ ਗਈ ਹੈ। ਜੁਲਾਈ 2020 ਮਹੀਨੇ ਦਾ ਏਅਰ ਕੁਆਲਟੀ ਇੰਡੈਕਸ ਹੇਠ ਦਿੱਤੇ ਅਨੁਸਾਰ ਹੈ :-
ਜੁਲਾਈ, 2020 ਮਹੀਨੇ ਦੌਰਾਨ ਪੰਜਾਬ ਦੀ ਆਬੋ ਹਵਾ ਦੀ ਗੁਣਵੱਤਾ (ਔਸਤ ਡਾਟਾ)
ਕ੍ਰਮ ਸੰਖਿਆ
ਸ਼ਹਿਰ ਦਾ ਨਾਂ
ਏਅਰ ਕੁਆਲਟੀ ਇੰਡੈਕਸ
ਹਵਾ ਦੀ ਗੁਣਵੱਤਾ ਦਾ ਵੇਰਵਾ
1
ਜਲੰਧਰ
62
ਤਸੱਲੀਬਖਸ਼
2
ਪਟਿਆਲਾ
51
3
ਮੰਡੀ ਗੋਬਿੰਦਗੜ
126
ਦਰਮਿਆਨੀ
4
ਲੁਧਿਆਣਾ
71
5
ਖੰਨਾ
66
6
ਅੰਮ੍ਰਿਤਸਰ
60
ਨੋਟ: ਏਅਰ ਕੁਆਲਟੀ ਇੰਡੈਕਸ ਸਭ ਤੋਂ ਵੱਧ ਮੰਡੀ ਗੋਬਿੰਦਗੜ ਵਿਖੇ 126 ਰਿਹਾ ਅਤੇ ਸਭ ਤੋਂ ਘੱਟ ਪਟਿਆਲਾ ਵਿਖੇ 51 ਰਿਹਾ।
Total Responses : 929