← ਪਿਛੇ ਪਰਤੋ
ਨਕਲੀ ਕਰੰਸੀ ਨਾਲ ਚੰਡੀਗੜ੍ਹ ਦੇ 5 ਜਣੇ ਗੋਆ 'ਚ ਗ੍ਰਿਫਤਾਰ ਗੋਆ, 15 ਸਤੰਬਰ, 2020 : ਪਣਜੀ ਪੁਲਿਸ ਨੇ ਚੰਡੀਗੜ੍ਹ ਤੋਂ ਇਕ ਹਫਤਾ ਪਹਿਲਾਂ ਆਏ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਕੋਲੋਂ ਪਣਜੀ ਤੇ ਪੋਰਵੋਰਿਮ ਵਿਖੇ ਜਾਅਲੀ ਭਾਰਤੀ ਕਰੰਸੀ ਫੜੀ ਗਈ ਹੈ। ਨਾਰਥ ਗੋਆ ਐਸ ਪੀ ਉਤਕ੍ਰਿਸ਼ਟ ਪ੍ਰਸੁਨ ਨੇ ਦੱਸਿਆ ਕਿ ਇਹਨਾਂ ਕੋਲੋਂ 2,6,400 ਦੀ ਜਾਅਲੀ ਕਰੰਸੀ ਫੜੀ ਗਈ ਹੈ।
Total Responses : 189