← ਪਿਛੇ ਪਰਤੋ
ਪਟਿਆਲਾ, 16 ਸਤੰਬਰ 2020 - ਸੱਚ ਕਹੂੰ ਦੇ ਸੀਨੀਅਰ ਪੱਤਰਕਾਰ ਅਸ਼ਵਨੀ ਚਾਵਲਾ ਨੂੰ ਉਸ ਵੇਲੇ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਊਸ਼ਾ ਰਾਣੀ ਦਾ ਬੀਤੇ ਦਿਨ 15 ਸਤੰਬਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦੇਹਾਂਤ ਹੋ ਗਿਆ।
Total Responses : 189